ਸੰਦੀਪ ਸਿੰਘ ਦੇ ਜ਼ਿਲ੍ਹਾ ਮਾਲ ਅਫਸਰ ਲੱਗਣ 'ਤੇ ਜੱਥੇਬੰਦੀਆ ਵੱਲੋਂ ਨਿਗ੍ਹਾ ਸਵਾਗਤ

BTTNEWS
0

 ਸ੍ਰੀ ਮੁਕਤਸਰ ਸਾਹਿਬ,  2 ਅਪ੍ਰੈਲ (BTTNEWS)- ਸੰਦੀਪ ਸਿੰਘ ਜ਼ਿਲ੍ਹਾ ਮਾਲ ਅਫਸਰ ਸ੍ਰੀ ਮੁਕਤਸਰ ਸਾਹਿਬ ਲੱਗਣ 'ਤੇ ਨੰਬਰਦਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਿੰਦਰ ਢੋਸੀਵਾਲ ਅਤੇ ਦਲਿਤ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਪਵਨ ਰੁਪਾਣਾ ਦੀ ਪ੍ਰਧਾਨਗੀ ਹੇਟ ਨਿਗ੍ਹਾ ਸਵਾਗਤ ਕੀਤਾ ਤੇ ਆਪਣੀਆਂ ਸਮਸਿਆਵਾ ਬਾਰੇ ਜਾਣੂ ਕਰਵਾਇਆ ।

ਸੰਦੀਪ ਸਿੰਘ ਦੇ ਜ਼ਿਲ੍ਹਾ ਮਾਲ ਅਫਸਰ ਲੱਗਣ 'ਤੇ ਜੱਥੇਬੰਦੀਆ ਵੱਲੋਂ ਸਵਾਗਤ

ਮਾਲ ਅਫ਼ਸਰ ਨੇ ਵੀ ਜੱਥੇਬੰਦੀਆ ਦੀਆਂ ਸਾਰੀਆਂ ਸੱਮਸਿਆਵਾਂ ਜਲਦ ਹੱਲ ਕਵਾਉਣ ਦਾ ਵਿਸ਼ਵਾਸ ਦਵਾਇਆਂ। ਇਸ ਮੌਕੇ 'ਤੇ ਰੀਡਰ ਸਤੀਸ਼ ਕੁਮਾਰ, ਅਸ਼ੋਕ ਗੋਇਲ ਬੰਟੀ ਪ੍ਰਧਾਨ,ਅੰਮ੍ਰਿਤ ਪਾਲ ਸਿੰਘ, ਗੋਸ਼ਾ, ਹਰਪਾਲ ਸਿੰਘ ਨੰਬਰਦਾਰ ਮੁਕਤਸਰ ਸਾਹਿਬ, ਸਰਦੇਵ ਸਿੰਘ ਗੰਧੜ, ਜਸਵੀਰ ਸਿੰਘ ਰੁਪਾਣਾ, ਮੰਦਰ ਸਿੰਘ ਫੌਜੀ ਤਾਮਕੋਟ, ਮੰਗਾ ਸਿੰਘ ਗੋਨਿਆਣਾ, ਬੂਟਾ ਸਿੰਘ ਧਿਗਾਣਾ, ਕੁਲਵਿੰਦਰ ਸਿੰਘ ਮਹਾ ਬੱਬਰ, ਗੁਰਦੇਵ ਸਿੰਘ ਸ਼ਿਵਪੁਰਾ ਕੁਕਰੀਆ, ਹਰਿਮੰਦਰ ਸਿੰਘ ਦਬੜਾ, ਬਲਰਾਜ ਸਿੰਘ ਥਾਂਦੇਵਾਲਾ ਮੌਜੂਦ ਸਨ।

Post a Comment

0Comments

Post a Comment (0)