ਸੀ੍ ਮੁਕਤਸਰ ਸਾਹਿਬ, 20 ਅਪ੍ਰੈਲ (BTTNEWS)- ਅੱਜ ਆਮ ਆਦਮੀ ਪਾਰਟੀ ਦੇ ਐਸ. ਸੀ. ਵਿੰਗ ਦੀ ਮੀਟਿੰਗ ਕੁਆਰਡੀਨੇਟਰ ਮਨਜੀਤ ਨਾਹਰ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਚੇਅਰਮੈਨ ਗੁਰਜੰਟ ਸਿੰਘ ਸਿਵੀਆਂ ਐਸੀ ਕਾਰਪੋਰੇਸ਼ਨ ਵਿਸੇਸ ਤੋਰ ਪੁੱਜੇ ਅਤੇ ਐਸੀ ਭਾਈਚਾਰੇ ਨੂੰ ਉਨਾਂ ਦੇ ਹੱਕਾ ਪ੍ਤੀ ਲਾਮਬੰਦ ਕੀਤਾ ਨਾਲ਼ ਹੀ ਪਾਰਟੀ ਦੀ ਮਜਬੂਤੀ ਅਤੇ ਫਿਰੋਜ਼ਪੁਰ ਲੋਕਾ ਸਭਾ ਹਲਕਾ ਦੇ ਕੈਡੀਡੇਟ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾਕੇ ਜਿੱਤਾਉਣ ਦੀ ਗੱਲ਼ ਆਖੀ ਇਸ ਮੌਕੇ ਕੁਲਵਿੰਦਰ ਸਿੰਘ, ਸੁਰਜੀਤ ਅਠਵਾਲ, ਦੇਸਰਾਜ ਸਰਪੰਚ, ਰਾਜਵਿੰਦਰ ਵੜਿੰਗ, ਗੁਰਮੇਲ ਕਲੇਰ, ਤਰਸੇਮ, ਜਿਲਾਂ ਪ੍ਧਾਨ ਸੱਤਪਾਲ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਅਤੇ ਲੋਕ ਮੌਜੂਦ ਸਨ |
ਮਨਜੀਤ ਨਾਹਰ ਦੀ ਅਗਵਾਈ ਵਿੱਚ ਹੋਈ ਆਪ ਦੇ ਐਸ. ਸੀ. ਵਿੰਗ ਦੀ ਮੀਟਿੰਗ
April 24, 2024
0