ਸ੍ਰੀ ਮੁਕਤਸਰ ਸਾਹਿਬ , 10 ਮਾਰਚ (BTTNEWS)- ਮਹਾ ਸ਼ਿਵਰਾਤਰੀ ਦੇ ਮੌਕੇ ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਬਰੀਵਾਲਾ ਵਲੋਂ ਆਲੂ ਪੂਰੀਆਂ ਦਾ ਲੰਗਰ ਲਗਾਇਆ ਗਿਆ,
ਜਿਸ ਵਿੱਚ ਦੀਪਾ ਪ੍ਰਧਾਨ, ਕਸਤੂਰੀ ਲਾਲ , ਪਰਵੀਨ ਕੁਮਾਰ, ਦਰਸ਼ਨ ਲਾਲ ਬਾਂਸਲ, ਸੰਜੂ ਕੁਮਾਰ, ਸੁਰੇਸ਼ ਜਿੰਦਲ, ਪ੍ਰਵੀਨ ਕੁਮਾਰ ਵਗੈਰਾ
ਅਤੇ ਅਸ਼ੋਕ ਗੋਇਲ ਬੰਟੀ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਲੰਬੜਦਾਰ ਹਰਿੰਦਰ ਢੋਸੀਵਾਲ ਸ੍ਰੀ ਮੁਕਤਸਰ ਸਾਹਿਬ
ਆਉਣ ਜਾਣ ਵਾਲੀ ਸੰਗਤ ਨੂੰ ਪੂਰੀਆਂ ਦਾ ਲੰਗਰ ਛਕਾਇਆ ਗਿਆ