ਮਾਨਸਾ, 15 ਸਤੰਬਰ (BTTNEWS)- ਸ਼ਹੀਦ ਭਗਤ ਸਿੰਘ ਕਲੱਬ ਸਪੋਰਟਸ ਕਲੱਬ ਵੱਲੋਂ ਸਾਬਕਾ ਸਰਪੰਚ ਸਵ: ਕਿਰਪਾਲ ਸਿੰਘ ਦੀ ਨੌਵੀਂ ਬਰਸੀ ਤੇ ਵਿਸ਼ਾਲ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ ਜਿੱਥੇ 35 ਯੂਨਿਟ ਖੂਨ ਇਕੱਤਰ ਹੋਇਆ ਇਸ ਦੌਰਾਨ ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ ਸਰਦੂਲਗੜ੍ਹ,ਜਗਦੀਪ ਸਿੰਘ ਨਕੱਈ ਸਾਬਕਾ ਵਿਧਾਇਕ,ਪ੍ਰੇਮ ਕੁਮਾਰ ਅਰੋੜਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮਾਨਸਾ,ਰਾਮ ਸਿੰਘ ਭੈਣੀਬਾਘਾ ਜ਼ਿਲਾ ਪ੍ਰਧਾਨ ਬੀਕੇਯੂ ਉਗਾਰਾਹਾ,ਇੰਦਰਜੀਤ ਸਿੰਘ ਝੱਬਰ,ਗੁਰਪ੍ਰੀਤ ਸਿੰਘ ਚਹਿਲ ਜ਼ਿਲਾ ਯੂਥ ਪ੍ਰਧਾਨ ਅਕਾਲੀ ਦਲ ਨੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਅਤੇ ਕਲੱਬ ਵਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ ਤਾ ਕੇ ਜ਼ਰੂਰਤਮੰਦਾਂ ਦੀ ਜਾਨ ਬਚਾਈ ਜਾ ਸਕੇ।
ਕਲੱਬ ਪ੍ਰਧਾਨ ਕੁਲਵੀਰ ਸਿੰਘ ਕੀਰਾ ਅਤੇ ਸੁਖਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਸਾਬਕਾ ਸਰਪੰਚ ਸਵ:ਕਿਰਪਾਲ ਸਿੰਘ ਦੇ ਨੇਤਰ ਦਾਨ ਕੀਤੇ ਗਏ ਸੀ ਅਤੇ ਉਹਨਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਪਿੰਡ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈਇਸ ਮੌਕੇ ਕਰਮ ਸਿੰਘ ਮੰਡੀਕਲਾਂ,ਬਲਦੇਵ ਸਿੰਘ ਮਾਖਾ,ਸੁਖਵਿੰਦਰ ਸਿੰਘ ਭੋਲਾ ਕਿਸਾਨ ਆਗੂ,ਗੁਰਜਿੰਦਰ ਸਿੰਘ ਬੱਗਾ,ਦਰਬਾਰਾ ਸਿੰਘ,ਮਨਜੀਤ ਸਿੰਘ,ਜੋਗਿੰਦਰ ਸਿੰਘ ਚਹਿਲ, ਬਲਜੀਤ ਸ਼ਰਮਾ ਸਰਪੰਚ,ਰਣਵਿੰਦਰ ਸਿੰਘ,ਕੰਵਲਜੀਤ ਸਿੰਘ, ਰਾਮ ਸਿੰਘ ਮਾਖਾ,ਕੇਸਰ,ਸੂਰਜ ਪ੍ਰਕਾਸ਼,ਡਾਕਟਰ ਅਮਰੀਕ ਸਿੰਘ,ਨੀਟਾ,ਨੈਬੀ,ਮਿੰਟੂ,ਸੁਖਚੈਨ,ਸ਼ਿਵਜੀ,ਬਲਜੀਤ ਸ਼ਰਮਾ,ਪ੍ਰਗਟ ਸਿੰਘ, ਯਾਦਵਿੰਦਰ ਸਿੰਘ,ਸ੍ਰੀ ਚੰਦ ਸਰਮਾ,ਬਘੇਲ ਸਿੰਘ,ਬਲਜੀਤ ਸਿੰਘ,ਜਗਰੂਪ ਸਿੰਘ,ਬਲਵੀਰ ਸਿੰਘ ਫੋਜੀ,ਕਾਲਾ,ਸੁਖਜੀਤ ਸਿੰਘ,ਰਸੀ,ਬਿੰਦਰ ਸਿੰਘ,ਪੱਪੀ,ਸੁਖਬੀਰ ਸਿੰਘ,ਦਿਆ ਸਿੰਘ,ਮੱਖਣ ਸਿੰਘ,ਗੋਪੀ,ਪੀਤਾ,ਲੱਖਾ,ਦਰਸ਼ਨ ਸਿੰਘ,ਇਕਬਾਲ ਸਿੰਘ,ਕਾਕਾ ਮਾਖਾ,ਸਵਰਨ ਸਿੰਘ,ਬੂਟਾ ਸਿੰਘ,ਕੁਲਦੀਪ ਮਾਣਕ,ਗੁਰਪ੍ਰੀਤ ਰੜ,ਸੁੱਖੀ ਰੜ,ਸਹਿਜਾ,ਗੁਰਵਿੰਦਰ ਸਿੰਘ,ਕਾਲੂ,ਮਣੀ,ਰਾਮ,ਗੱਗੀ,ਕੰਤੀ,ਅੰਮ੍ਰਿਤਪਾਲ,ਨਿੱਕਾ ਸੁਸਾਇਟੀ, ਗੋਗੀ ਰੱਲਾ,ਬਾਰੂ ਰੱਲਾ,ਬੱਲੀ ਮਾਖਾ,ਚਰਨੀ, ਗੁਰਪ੍ਰੀਤ ਸਮੇਤ ਪਿੰਡ ਵਾਸੀ ਮੌਜੂਦ ਸਨ