ਤਾਮਿਲਨਾਡੂ ਵਿੱਚ ਚਲਦੀ ਟ੍ਰੇਨ ਨੂੰ ਲੱਗੀ ਅੱਗ 10 ਦੀ ਮੌਤ

BTTNEWS
0

 ਤਾਮਿਲਨਾਡੂ ਤੋਂ ਬਹੁਤ ਹੀ ਦੁਖਦਾਇਕ ਖ਼ਬਰ ਆ ਰਹੀ ਹੈ ਕਿ ਮਦੁਰਾਈ ਸਟੇਸ਼ਨ ਕੋਲ ਇਕ ਟ੍ਰੇਨ ਦੇ ਡੱਬੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ 10 ਦੀ ਮੌਤ ਤੇ ਕਈ ਜਖਮੀ ਦੱਸੇ ਜਾ ਰਹੇ ਨੇ। 

ਤਾਮਿਲਨਾਡੂ ਵਿੱਚ ਚਲਦੀ ਟ੍ਰੇਨ ਨੂੰ ਲੱਗੀ ਅੱਗ 10 ਦੀ ਮੌਤ

ਜਾਣਕਾਰੀ ਅਨੁਸਾਰ ਸੁਭਾ ਦੇ 5.15 ਤੇ ਕਿਸੇ ਨੇ ਗੈਰਕਾਨੂੰਨੀ ਤਰੀਕੇ ਨਾਲ ਲਿਆਂਦੇ ਗੈਸ ਸਿਲੰਡਰ ਤੇ ਜਦੋਂ ਕੌਫੀ ਬਣਾਉਣ ਲਈ ਸਟੋਵ ਜਲਾਇਆ ਤਾ ਅੱਗ ਲੱਗ ਗਈ, ਜਿਸਨੂੰ ਬਹੁਤ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ ਅਤੇ ਬਾਕੀ ਟ੍ਰੇਨ ਨੂੰ ਅਲੱਗ ਕੀਤਾ ਗਿਆ, ਦਸਿਆ ਜਾ ਰਿਹਾ ਹੈ ਕਿ ਇਸ ਡੱਬੇ ਵਿੱਚ ਸਾਰੇ ਯਾਤਰੀ ਉੱਤਰ ਪ੍ਰਦੇਸ ਦੇ ਸਨ।


Post a Comment

0Comments

Post a Comment (0)