ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮਹਿਕਮਾ

bttnews
0
ਹਰਪਾਲ ਚੀਮਾ- ਖਜ਼ਾਨਾ ਮੰਤਰੀ, 
ਮੀਤ ਹੇਅਰ- ਸਿੱਖਿਆ ਮੰਤਰੀ, 
ਡਾ ਵਿਜੇ ਸਿੰਗਲਾ- ਸਿਹਤ ਮੰਤਰੀ, 
ਲਾਲਜੀਤ ਭੁੱਲਰ- ਟਰਾਂਸਪੋਰਟ, 
ਹਰਜੋਤ ਬੈਂਸ- ਕਾਨੂੰਨ ਤੇ ਟੂਰਿਜ਼ਮ, 
ਹਰਭਜਨ ਸਿੰਘ- ਬਿਜਲੀ ਮੰਤਰੀ, 
ਲਾਲ ਚੰਦ- ਫੂਡ ਐਂਡ ਸਪਲਾਈ, 
ਕੁਲਦੀਪ ਧਾਲੀਵਾਲ- ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, 
ਡਾ ਬਲਜੀਤ ਕੌਰ- ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ

Post a Comment

0Comments

Post a Comment (0)