ਸ੍ਰੀ ਮੁਕਤਸਰ ਸਾਹਿਬ : ਪਿਛਲੇ ਕੁਝ ਦਿਨਾਂ ਤੋਂ ਦੀਵਾਲੀ ਗੁਰਪੁਰਬ ਤੇ ਵਿਸ਼ਵਕਰਮਾ ਡੇ ਤੇ ਪੋਸਟਰ ਲਗਵਾ ਕੇ ਵਧਾਈ ਸੰਦੇਸ਼ ਦਿੰਦਿਆਂ ਹੋਇਆਂ ਰਾਜਨੀਤੀ ਵਿੱਚ ਆਗਾਜ਼ ਕਰ ਰਹੇ ਸਾਬਕਾ ਡੀਟੀਓ ਗੁਰਚਰਨ ਸੰਧੂ ਨੇ ਅੱਜ ਬੀਜੇਪੀ ਵਿੱਚ ਸ਼ਾਮਲ ਹੋ ਕੇ ਖੁੱਲ੍ਹ ਕੇ ਸਿਆਸੀ ਅਖਾੜੇ ਵਿੱਚ ਕੁੱਦਣ ਦਾ ਸੰਦੇਸ਼ ਦੇ ਦਿੱਤਾ ਹੈ । ਹਾਲਾਂਕਿ ਅਜੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਕਿਸ ਨੂੰ ਮਿਲੇਗੀ ਇਹ ਤਾਂ ਸਪਸ਼ਟ ਨਹੀਂ ਹੈ ਪਰ ਉਨ੍ਹਾਂ ਦੇ ਅਸਰ ਰਸੂਖ ਨੂੰ ਦੇਖਦਿਆਂ ਭਾਜਪਾ ਨੂੰ ਇਲਾਕੇ ਵਿੱਚ ਫ਼ਾਇਦਾ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਬ੍ਰੇਕਿੰਗ - ਸਾਬਕਾ ਡੀਟੀਓ ਗੁਰਚਰਨ ਸੰਧੂ ਭਾਜਪਾ ਵਿੱਚ ਸ਼ਾਮਲ
December 03, 2021
0