ਸਾਗਾ ਸਟਾਰ ਗਾਇਕਾ ਰਮਨ ਰੋਮਾਨਾ ਦੇ ਗੀਤ ' ਰਾਜ਼ੀ ' ਨੇ ਪਾਈਆਂ ਧੁੰਮਾਂ

bttnews
0

 ਸ੍ਰੀ ਮੁਕਤਸਰ ਸਾਹਿਬ , 7 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਪੰਜਾਬੀ ਗਾਇਕੀ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੀ ਫ਼ਿਲਮੀ ਗਾਇਕਾ ਸਾਗਾ ਸਟਾਰ ਰਮਨ ਰੋਮਾਨਾ ਦਾ ਸਿੰਗਲ ਟਰੈਕ ਰਾਜ਼ੀ ਨੇ ਸੰਗੀਤਕ ਖ਼ੇਤਰ ਵਿੱਚ ਧੁੰਮਾਂ ਪਾ ਦਿੱਤੀਆਂ ਹਨ । ਸਾਧੂ ਸਿੰਘ ਰੋਮਾਨਾ ਨੇ ਦੱਸਿਆ ਕਿ ਗੀਤ ਦਾ ਸੰਗੀਤ ਜਸ ਕੀ ਦੁਆਰਾ ਦਿੱਤਾ ਗਿਆ ਅਤੇ ਵਿੱਕੀ ਸੰਧੂ ਨੇ ਗੀਤ ਦੇ ਲੇਖਕ ਹਨ । ਗਾਇਕ ਗਗਨ ਕੋਕਰੀ ਨੇ ਇਸ ਗੀਤ ਵਿੱਚ ਵੱਖਰੀ ਅਦਾਕਾਰੀ ਕੀਤੀ ਹੈ । ਪ੍ਰੋਡਿਊਸਰ ਸੁਮੀਤ ਸਿੰਘ ਤੇ ਡਾਇਰੈਕਟਰ ਐਚ 7 ਹਨ । ਇਸ ਤੋਂ ਪਹਿਲਾਂ ਵੀ ਰਮਨ ਰੋਮਾਨਾ ਦੇ ਬਹੁਤ ਸਾਰੇ ਗੀਤ ਚਰਚਿਤ ਹੋਏ ਹਨ ।

ਸਾਗਾ ਸਟਾਰ ਗਾਇਕਾਰਮਨ ਰੋਮਾਨਾ ਦੇ ਗੀਤ ' ਰਾਜ਼ੀ ' ਨੇ ਪਾਈਆਂ ਧੁੰਮਾਂ

Post a Comment

0Comments

Post a Comment (0)