ਪੰਜਾਬ ਪੁਲਸ ਚ ਭਰਤੀ ਹੋਣ ਲਈ ਸਿਪਾਹੀ ਲਈ ਪ੍ਰੀਖਿਆ ਜੋ 25 ਅਤੇ 26 ਸਤੰਬਰ ਨੂੰ ਹੋਣੀ ਹੈ ਇਸ ਸੰਬੰਧ ਵਿਚ ਇਕ ਐੱਸਪੀ 17 ਡੀ.ਐੱਸ.ਪੀ ਅਤੇ 700 ਦੇ ਕਰੀਬ ਪੁਲਿਸ ਮੁਲਾਜ਼ਮ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ ਅੱਜ ਚਰਨਜੀਤ ਸਿੰਘ ਸੋਹਲ ਆਈ.ਪੀ.ਐੱਸ ਐੱਸ.ਐੱਸ.ਪੀ ਵੱਲੋਂ ਡਿਊਟੀ ਲਈ ਪੁਲਿਸ ਅਧਿਕਾਰੀ/ਕਰਮਚਾਰੀਆਂ ਨੂੰ ਬਰੀਫ ਕੀਤਾ ਗਿਆ ।
ਚਰਨਜੀਤ ਸਿੰਘ ਸੋਹਲ ਐੱਸ.ਐੱਸ.ਪੀ ਵੱਲੋਂ ਪੁਲਿਸ ਵਿੱਚ ਭਰਤੀ ਪ੍ਰੀਖਿਆ ਵਿੱਚ ਡਿਊਟੀ ਲਈ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਕੀਤਾ ਬਰੀਫ਼
September 23, 2021
0
Tags