ਵਿਜੈ ਸਾਪਲਾ ਦੇ ਨਾਮ ਦਾ ਦਿੱਤਾ ਮੰਗ ਪੱਤਰ

bttnews
0

 ਸ਼੍ਰੀ ਮੁਕਤਸਰ ਸਾਹਿਬ ਦੇ ਵਾਸੀ ਭੈਣ ਅਨਿਤਾ  ਦੀ 4 ਸਾਲ  ਪੁੱਤਰੀ ਮਾਸੂਮ, ਜੋ ਕਿ
ਪਿਛਲੇ ਦਿਨੀਂ ਅਚਾਨਕ ਲੱਤਾ ਦੀ ਬਿਮਾਰੀ ਕਾਰਣ ਪੈਦਲ ਚੱਲਣ
'ਚ ਅਸਮਰਥ
ਹੋ ਚੁੱਕੀ ਹੈ। ਪਰਿਵਾਰ ਵੱਲੋਂ ਅਨੁਸੂਚਿਤ ਜਾਤੀ ਆਯੋਗ ਦੇ ਚੈਅਰਮੈਨ ਮਾਣਯੋਗ ਵਿਜੈ ਸਾਪਲਾ ਦੇ
ਨਾਮ ਦਾ ਮੰਗ ਪੱਤਰ ਦਿੱਤਾ  ਗਿਆ । ਪਰਿਵਾਰ ਦੀ
ਆਰਥਿਕ ਹਾਲਤ ਕਾਫੀ ਕਮਜ਼ੋਰ ਹੈ। ਸਮਾਜ ਸੇਵੀ ਅਨੁਰਾਗ ਸ਼ਰਮਾ ਵੱਲੋਂ ਪਰਿਵਾਰ ਦੀ ਬਣਦੀ ਵਿੱਤੀ
ਸਹਾਇਤਾ ਕੀਤੀ ਗਈ। ਪ੍ਰਮਾਤਮਾ ਅੱਗੇ ਅਰਦਾਸ ਲੜਕੀ ਦੁਬਾਰਾ ਸਵਸਥ ਹੋ ਕਿ ਆਪਣੇ ਪੈਰਾਂ ਉਪਰ ਖੜ ਕੇ
ਪਰਮਾਤਮਾ ਵੱਲੋਂ ਬਖ਼ਸ਼ੀ ਜ਼ਿੰਦਗੀ ਦਾ ਆਨੰਦ ਮਾਣ ਸਕੇ।

Post a Comment

0Comments

Post a Comment (0)